ਯਸ਼ਾਯਾਹ 3

ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ; ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਜਗ੍ਹਾਂ ਗੰਜਾਪਨ; ਵਧੀਆ ਕੱਪੜੇ ਦੀ ਬਜਾਏ, ਤੱਪੜ; ਸੁੰਦਰਤਾ ਦੀ ਬਜਾਏ, ਬਦਸੂਰਤੀ ਹੋਵੇਗੀ।

Isaiah 3:24 (UKJV) And it shall come to pass, that instead of sweet smell there shall be stink; and instead of a girdle a rent; and instead of well set hair baldness; and instead of a stomacher a girding of sackcloth; and burning instead of beauty.

22ਵਧੀਆ ਬਸਤਰ ਅਤੇ ਚਾਦਰਾਂ, ਦੁਪੱਟੇ, ਥੈਲੇ

23ਸ਼ੀਸ਼ੇ, ਮਲਮਲ ਦੇ ਕੱਪੜੇ, ਮੁੰਦਰੀਆਂ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।

24ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ; ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਜਗ੍ਹਾਂ ਗੰਜਾਪਨ; ਵਧੀਆ ਕੱਪੜੇ ਦੀ ਬਜਾਏ, ਤੱਪੜ; ਸੁੰਦਰਤਾ ਦੀ ਬਜਾਏ, ਬਦਸੂਰਤੀ ਹੋਵੇਗੀ।

25ਤੁਹਾਡੇ ਆਦਮੀ ਤਲਵਾਰ ਨਾਲ, ਅਤੇ ਤੁਹਾਡੇ ਯੋਧੇ ਲੜਾਈ ਵਿੱਚ ਡਿੱਗਣਗੇ।

26ਸੀਯੋਨ ਦੇ ਦਰਵਾਜ਼ੇ ਵਿਰਲਾਪ ਕਰਨਗੇ ਅਤੇ ਸੋਗ ਕਰਨਗੇ; ਬੇਸਹਾਰਾ, ਉਹ ਜ਼ਮੀਨ ਤੇ ਬੈਠੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.