21ਅੰਗੂਠੀਆਂ ਅਤੇ ਨੱਕ ਦੀਆਂ ਮੁੰਦਰੀਆਂ,
22ਵਧੀਆ ਬਸਤਰ ਅਤੇ ਚਾਦਰਾਂ, ਦੁਪੱਟੇ, ਥੈਲੇ
23ਸ਼ੀਸ਼ੇ, ਮਲਮਲ ਦੇ ਕੱਪੜੇ, ਮੁੰਦਰੀਆਂ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।
24ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ; ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਜਗ੍ਹਾਂ ਗੰਜਾਪਨ; ਵਧੀਆ ਕੱਪੜੇ ਦੀ ਬਜਾਏ, ਤੱਪੜ; ਸੁੰਦਰਤਾ ਦੀ ਬਜਾਏ, ਬਦਸੂਰਤੀ ਹੋਵੇਗੀ।
25ਤੁਹਾਡੇ ਆਦਮੀ ਤਲਵਾਰ ਨਾਲ, ਅਤੇ ਤੁਹਾਡੇ ਯੋਧੇ ਲੜਾਈ ਵਿੱਚ ਡਿੱਗਣਗੇ।