24ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ; ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਜਗ੍ਹਾਂ ਗੰਜਾਪਨ; ਵਧੀਆ ਕੱਪੜੇ ਦੀ ਬਜਾਏ, ਤੱਪੜ; ਸੁੰਦਰਤਾ ਦੀ ਬਜਾਏ, ਬਦਸੂਰਤੀ ਹੋਵੇਗੀ।
25ਤੁਹਾਡੇ ਆਦਮੀ ਤਲਵਾਰ ਨਾਲ, ਅਤੇ ਤੁਹਾਡੇ ਯੋਧੇ ਲੜਾਈ ਵਿੱਚ ਡਿੱਗਣਗੇ।
26ਸੀਯੋਨ ਦੇ ਦਰਵਾਜ਼ੇ ਵਿਰਲਾਪ ਕਰਨਗੇ ਅਤੇ ਸੋਗ ਕਰਨਗੇ; ਬੇਸਹਾਰਾ, ਉਹ ਜ਼ਮੀਨ ਤੇ ਬੈਠੇਗੀ।