ਯਸ਼ਾਯਾਹ 33

ਹੇ ਨਾਸ ਕਰਨ ਵਾਲੇ, ਤੇਰੇ ਉੱਤੇ ਹਾਏ, ਜੋ ਨਾਸ ਨਹੀਂ ਹੋਏ! ਹੇ ਧੋਖੇਬਾਜ਼ ਤੇਰੇ ਉੱਤੇ ਹਾਏ, ਤੇਰੇ ਉੱਤੇ ਜੋ ਧੋਖਾ ਨਹੀਂ ਦਿੱਤਾ ਗਿਆ! ਜਦੋਂ ਤੁਸੀਂ ਤਬਾਹ ਕਰਨਾ ਬੰਦ ਕਰ ਦਿਓਗੇ, ਤੁਸੀਂ ਤਬਾਹ ਹੋ ਜਾਵੋਗੇ। ਜਦੋਂ ਤੁਸੀਂ ਧੋਖਾ ਦੇਣਾ ਬੰਦ ਕਰੋ, ਤੁਹਾਨੂੰ ਧੋਖਾ ਦਿੱਤਾ ਜਾਵੇਗਾ।

Isaiah 33:1 (UKJV) Woe to you that spoil, and you were not spoiled; and deal treacherously, and they dealt not treacherously with you! when you shall cease to spoil, you shall be spoiled; and when you shall make an end to deal treacherously, they shall deal treacherously with you.

1ਹੇ ਨਾਸ ਕਰਨ ਵਾਲੇ, ਤੇਰੇ ਉੱਤੇ ਹਾਏ, ਜੋ ਨਾਸ ਨਹੀਂ ਹੋਏ! ਹੇ ਧੋਖੇਬਾਜ਼ ਤੇਰੇ ਉੱਤੇ ਹਾਏ, ਤੇਰੇ ਉੱਤੇ ਜੋ ਧੋਖਾ ਨਹੀਂ ਦਿੱਤਾ ਗਿਆ! ਜਦੋਂ ਤੁਸੀਂ ਤਬਾਹ ਕਰਨਾ ਬੰਦ ਕਰ ਦਿਓਗੇ, ਤੁਸੀਂ ਤਬਾਹ ਹੋ ਜਾਵੋਗੇ। ਜਦੋਂ ਤੁਸੀਂ ਧੋਖਾ ਦੇਣਾ ਬੰਦ ਕਰੋ, ਤੁਹਾਨੂੰ ਧੋਖਾ ਦਿੱਤਾ ਜਾਵੇਗਾ।

2ਹੇ ਯਾਹਵੇਹ, ਸਾਡੇ ਉੱਤੇ ਕਿਰਪਾ ਕਰ; ਅਸੀਂ ਤੇਰੇ ਲਈ ਤਰਸਦੇ ਹਾਂ। ਹਰ ਸਵੇਰ ਨੂੰ ਸਾਡੀ ਤਾਕਤ ਬਣ, ਬਿਪਤਾ ਦੇ ਸਮੇਂ ਸਾਡੀ ਮੁਕਤੀ।

3ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.