ਯਸ਼ਾਯਾਹ 32

ਤੁਸੀਂ ਕਿੰਨੇ ਮੁਬਾਰਕ ਹੋਵੋਂਗੇ, ਹਰ ਨਦੀ ਵਿੱਚ ਆਪਣਾ ਬੀਜ ਬੀਜੋ, ਅਤੇ ਆਪਣੇ ਡੰਗਰਾਂ ਅਤੇ ਗਧਿਆਂ ਨੂੰ ਅਜ਼ਾਦ ਕਰ ਦਿਓ।

Isaiah 32:20 (UKJV) Blessed are all of you that sow beside all waters, that send forth thither the feet of the ox and the ass.

18ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ।

19ਜੰਗਲ ਦੇ ਡਿੱਗਣ ਦੇ ਸਮੇਂ ਗੜੇ ਪੈਣਗੇ, ਅਤੇ ਸ਼ਹਿਰ ਪੂਰੀ ਤਰ੍ਹਾਂ ਹੀ ਢਹਿ ਜਾਵੇਗਾ,

20ਤੁਸੀਂ ਕਿੰਨੇ ਮੁਬਾਰਕ ਹੋਵੋਂਗੇ, ਹਰ ਨਦੀ ਵਿੱਚ ਆਪਣਾ ਬੀਜ ਬੀਜੋ, ਅਤੇ ਆਪਣੇ ਡੰਗਰਾਂ ਅਤੇ ਗਧਿਆਂ ਨੂੰ ਅਜ਼ਾਦ ਕਰ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.