ਯਸ਼ਾਯਾਹ 32

ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ।

Isaiah 32:18 (UKJV) And my people shall dwell in a peaceable habitation, and in sure dwellings, and in quiet resting places;

16ਯਾਹਵੇਹ ਦਾ ਨਿਆਂ ਉਜਾੜ ਵਿੱਚ ਵੱਸੇਗਾ, ਉਹ ਦਾ ਧਰਮ ਉਪਜਾਊ ਖੇਤ ਵਿੱਚ ਵੱਸੇਗਾ।

17ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ ਹੋਵੇਗਾ।

18ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ।

19ਜੰਗਲ ਦੇ ਡਿੱਗਣ ਦੇ ਸਮੇਂ ਗੜੇ ਪੈਣਗੇ, ਅਤੇ ਸ਼ਹਿਰ ਪੂਰੀ ਤਰ੍ਹਾਂ ਹੀ ਢਹਿ ਜਾਵੇਗਾ,

20ਤੁਸੀਂ ਕਿੰਨੇ ਮੁਬਾਰਕ ਹੋਵੋਂਗੇ, ਹਰ ਨਦੀ ਵਿੱਚ ਆਪਣਾ ਬੀਜ ਬੀਜੋ, ਅਤੇ ਆਪਣੇ ਡੰਗਰਾਂ ਅਤੇ ਗਧਿਆਂ ਨੂੰ ਅਜ਼ਾਦ ਕਰ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.