ਯਸ਼ਾਯਾਹ 47

ਤੁਹਾਡੇ ਲਈ ਇਹ ਸਭ ਕੁਝ ਹੈ ਇਹਨਾਂ ਨਾਲ ਤੁਸੀਂ ਬਚਪਨ ਤੋਂ ਹੀ ਸਹਾਰਿਆ ਅਤੇ ਮਿਹਨਤ ਕੀਤੀ ਹੈ। ਉਹ ਸਾਰੇ ਆਪਣੀ ਗਲਤੀ ਵਿੱਚ ਚਲੇ ਜਾਂਦੇ ਹਨ; ਅਜਿਹਾ ਕੋਈ ਨਹੀਂ ਜੋ ਤੁਹਾਨੂੰ ਬਚਾ ਸਕੇ।

Isaiah 47:15 (UKJV) Thus shall they be unto you with whom you have laboured, even your merchants, from your youth: they shall wander every one to his quarter; none shall save you.

13ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ, ਅਕਾਸ਼ ਦੇ ਜਾਂਚਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ, ਉਹ ਖੜ੍ਹੇ ਹੋ ਜਾਣ ਅਤੇ ਤੈਨੂੰ ਉਨ੍ਹਾਂ ਗੱਲਾਂ ਤੋਂ ਬਚਾਉਣ, ਜਿਹੜੀਆਂ ਤੇਰੇ ਉੱਤੇ ਬੀਤਣਗੀਆਂ।

14ਵੇਖੋ, ਉਹ ਕੱਖ ਵਾਂਗੂੰ ਹੋਣਗੇ, ਅੱਗ ਉਹਨਾਂ ਨੂੰ ਸਾੜੇਗੀ, ਉਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ ਸਕਣਗੇ, ਇਹ ਕੋਲੇ ਸੇਕਣ ਲਈ ਨਹੀਂ ਹੋਣਗੇ, ਨਾ ਅਜਿਹੀ ਅੱਗ ਜਿਸ ਦੇ ਨੇੜੇ ਕੋਈ ਬੈਠ ਸਕੇ;

15ਤੁਹਾਡੇ ਲਈ ਇਹ ਸਭ ਕੁਝ ਹੈ ਇਹਨਾਂ ਨਾਲ ਤੁਸੀਂ ਬਚਪਨ ਤੋਂ ਹੀ ਸਹਾਰਿਆ ਅਤੇ ਮਿਹਨਤ ਕੀਤੀ ਹੈ। ਉਹ ਸਾਰੇ ਆਪਣੀ ਗਲਤੀ ਵਿੱਚ ਚਲੇ ਜਾਂਦੇ ਹਨ; ਅਜਿਹਾ ਕੋਈ ਨਹੀਂ ਜੋ ਤੁਹਾਨੂੰ ਬਚਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.