ਅੱਯੋਬ 14

ਪਰ ਇੱਕ ਆਦਮੀ ਮਰ ਜਾਂਦਾ ਹੈ ਅਤੇ ਹੇਠਾਂ ਰੱਖਿਆ ਜਾਂਦਾ ਹੈ; ਉਹ ਆਖਰੀ ਸਾਹ ਲੈਂਦਾ ਹੈ ਅਤੇ ਹੁਣ ਨਹੀਂ ਰਿਹਾ।

Job 14:10 (UKJV) But man dies, and wastes away: yea, man gives up the spirit, and where is he?

8ਉਹ ਦੀਆਂ ਜੜ੍ਹਾਂ ਜ਼ਮੀਨ ਵਿੱਚ ਬੁੱਢੀਆਂ ਹੋ ਜਾਣ ਅਤੇ ਉਹ ਦਾ ਟੁੰਡ ਮਿੱਟੀ ਵਿੱਚ ਮਰ ਜਾਵੇ,

9ਫਿਰ ਵੀ ਪਾਣੀ ਦੀ ਖੁਸ਼ਬੂ ਨਾਲ ਇਹ ਉਗੇਗਾ ਅਤੇ ਬੂਟੇ ਵਾਂਗ ਟਹਿਣੀਆਂ ਪਾਵੇਗਾ।

10ਪਰ ਇੱਕ ਆਦਮੀ ਮਰ ਜਾਂਦਾ ਹੈ ਅਤੇ ਹੇਠਾਂ ਰੱਖਿਆ ਜਾਂਦਾ ਹੈ; ਉਹ ਆਖਰੀ ਸਾਹ ਲੈਂਦਾ ਹੈ ਅਤੇ ਹੁਣ ਨਹੀਂ ਰਿਹਾ।

11ਜਿਵੇਂ ਝੀਲ ਦਾ ਪਾਣੀ ਸੁੱਕ ਜਾਂਦਾ ਹੈ, ਜਾਂ ਨਦੀ ਦਾ ਤਲਾਬ ਰੁੱਖਾ ਅਤੇ ਸੁੱਕਾ ਹੋ ਜਾਂਦਾ ਹੈ,

12ਇਸੇ ਤਰ੍ਹਾਂ ਮਨੁੱਖ ਲੇਟਦਾ ਹੈ ਅਤੇ ਉੱਠਦਾ ਨਹੀਂ ਹੈ; ਜਦੋਂ ਤੱਕ ਅਕਾਸ਼ ਟਲ ਨਾ ਜਾਣ, ਲੋਕ ਨਾ ਜਾਗਣਗੇ ਅਤੇ ਨਾ ਹੀ ਆਪਣੀ ਨੀਂਦ ਤੋਂ ਉੱਠਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.