ਅੱਯੋਬ 16

ਤਦ ਅੱਯੋਬ ਨੇ ਉੱਤਰ ਦਿੱਤਾ,

Job 16:1 (UKJV) Then Job answered and said,

1ਤਦ ਅੱਯੋਬ ਨੇ ਉੱਤਰ ਦਿੱਤਾ,

2“ਮੈਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ; ਤੁਸੀਂ ਸਾਰੇ ਹੀ ਦਿਲਾਸਾ ਦੇਣ ਵਿੱਚ ਨਿਕੰਮੇ ਹੋ!

3ਕੀ ਤੁਹਾਡੇ ਲੰਬੇ-ਚੌੜੇ ਭਾਸ਼ਣ ਕਦੇ ਖ਼ਤਮ ਨਹੀਂ ਹੋਣਗੇ? ਤੁਹਾਨੂੰ ਕੀ ਤਕਲੀਫ ਹੈ ਜੋ ਤੁਸੀਂ ਬਹਿਸ ਕਰਦੇ ਰਹਿੰਦੇ ਹੋ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.