ਅੱਯੋਬ 18

ਉਸ ਦੀਆਂ ਜੜ੍ਹਾਂ ਹੇਠੋਂ ਸੁੱਕ ਜਾਂਦੀਆਂ ਹਨ ਅਤੇ ਉੱਪਰ ਦੀਆਂ ਟਾਹਣੀਆਂ ਕੁਮਲਾ ਜਾਂਦੀਆਂ ਹਨ।

Job 18:16 (UKJV) His roots shall be dried up beneath, and above shall his branch be cut off.

14ਉਹ ਆਪਣੇ ਤੰਬੂ ਦੀ ਸੁਰੱਖਿਆ ਤੋਂ ਭੰਨਿਆ ਗਿਆ ਹੈ ਅਤੇ ਦਹਿਸ਼ਤ ਦੇ ਰਾਜੇ ਵੱਲ ਵੱਧ ਰਿਹਾ ਹੈ।

15ਅੱਗ ਉਸ ਦੇ ਤੰਬੂ ਵਿੱਚ ਵੱਸਦੀ ਹੈ; ਬਲਦੀ ਗੰਧਕ ਉਸ ਦੇ ਨਿਵਾਸ ਉੱਤੇ ਖਿੱਲਰੀ ਹੋਈ ਹੈ।

16ਉਸ ਦੀਆਂ ਜੜ੍ਹਾਂ ਹੇਠੋਂ ਸੁੱਕ ਜਾਂਦੀਆਂ ਹਨ ਅਤੇ ਉੱਪਰ ਦੀਆਂ ਟਾਹਣੀਆਂ ਕੁਮਲਾ ਜਾਂਦੀਆਂ ਹਨ।

17ਉਸ ਦੀ ਯਾਦ ਧਰਤੀ ਤੋਂ ਨਾਸ ਹੋ ਜਾਂਦੀ ਹੈ; ਉਸ ਦਾ ਦੇਸ਼ ਵਿੱਚ ਕੋਈ ਨਾਮ ਨਹੀਂ ਹੈ।

18ਉਹ ਪ੍ਰਕਾਸ਼ ਤੋਂ ਹਨੇਰੇ ਦੇ ਖੇਤਰ ਵਿੱਚ ਚਲਾ ਜਾਂਦਾ ਹੈ ਅਤੇ ਸੰਸਾਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.