ਅੱਯੋਬ 31

“ਜੇ ਮੇਰੀ ਧਰਤੀ ਮੇਰੇ ਵਿਰੁੱਧ ਦੁਹਾਈ ਦੇਵੇ ਅਤੇ ਉਸ ਦੇ ਸਾਰੇ ਖੰਭ ਹੰਝੂਆਂ ਨਾਲ ਭਿੱਜ ਜਾਣ,

Job 31:38 (UKJV) If my land cry against me, or that the furrows likewise thereof complain;

36ਯਕੀਨਨ ਮੈਂ ਇਸਨੂੰ ਆਪਣੇ ਮੋਢੇ ਉੱਤੇ ਪਹਿਨਾਂਗਾ, ਮੈਂ ਇਸਨੂੰ ਤਾਜ ਵਾਂਗ ਪਹਿਨਾਂਗਾ।

37ਮੈਂ ਉਸਨੂੰ ਆਪਣੇ ਹਰ ਕਦਮ ਦਾ ਲੇਖਾ ਦਿਆਂਗਾ; ਮੈਂ ਉਸਨੂੰ ਇੱਕ ਅਧਿਕਾਰੀ ਦੇ ਰੂਪ ਵਿੱਚ ਪੇਸ਼ ਕਰਾਂਗਾ।)

38“ਜੇ ਮੇਰੀ ਧਰਤੀ ਮੇਰੇ ਵਿਰੁੱਧ ਦੁਹਾਈ ਦੇਵੇ ਅਤੇ ਉਸ ਦੇ ਸਾਰੇ ਖੰਭ ਹੰਝੂਆਂ ਨਾਲ ਭਿੱਜ ਜਾਣ,

39ਜੇਕਰ ਮੈਂ ਇਸਦੀ ਉਪਜ ਨੂੰ ਬਿਨਾਂ ਮਜ਼ਦੂਰੀ ਦਿੱਤੇ ਖਾਂਦਾ ਹੋਵੇ ਜਾਂ ਇਸ ਦੇ ਮਾਲਕਾਂ ਦਾ ਕਤਲ ਕਰ ਦਿੱਤਾ ਹੋਵੇ

40ਫਿਰ ਕਣਕ ਦੀ ਜਗ੍ਹਾ ਝਾੜੀਆ ਉੱਘ ਜਾਣ ਅਤੇ ਜੌਂ ਦੀ ਜਗ੍ਹਾ ਜੰਗਲੀ ਬੂਟੀ।” ਅੱਯੋਬ ਦੇ ਸ਼ਬਦ ਖਤਮ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.