ਯੇਹੋਸ਼ੁਆ 12

ਕਾਦੇਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨੁਆਮ ਦਾ ਰਾਜਾ ਇੱਕ,

Joshua 12:22 (UKJV) The king of Kedesh, one; the king of Jokneam of Carmel, one;

20ਸ਼ਿਮਰੋਨ ਮੇਰੋਨ ਦਾ ਰਾਜਾ ਇੱਕ, ਅਕਸ਼ਫ਼ ਦਾ ਰਾਜਾ ਇੱਕ,

21ਤਾਨਾਖ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ,

22ਕਾਦੇਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨੁਆਮ ਦਾ ਰਾਜਾ ਇੱਕ,

23ਦੋਰ ਦਾ ਰਾਜਾ (ਨਾਫੋਥ ਦੋਰ ਵਿੱਚ) ਇੱਕ, ਗਿਲਗਾਲ ਵਿੱਚ ਗੋਇਮ ਦਾ ਰਾਜਾ ਇੱਕ,

24ਤਿਰਜ਼ਾਹ ਦਾ ਰਾਜਾ ਇੱਕ, ਕੁੱਲ ਮਿਲਾ ਕੇ ਇਕੱਤੀ ਰਾਜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.