ਯੇਹੋਸ਼ੁਆ 15

ਕੇਲਾਹ, ਅਕਜ਼ੀਬ ਅਤੇ ਮਾਰੇਸ਼ਾਹ, ਨੌਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

Joshua 15:44 (UKJV) And Keilah, and Achzib, and Mareshah; nine cities with their villages:

42ਲਿਬਨਾਹ, ਅਥਰ ਅਤੇ ਆਸ਼ਾਨ,

43ਯਿਫ਼ਤਾਹ, ਅਸ਼ਨਾਹ ਅਤੇ ਨਸੀਬ,

44ਕੇਲਾਹ, ਅਕਜ਼ੀਬ ਅਤੇ ਮਾਰੇਸ਼ਾਹ, ਨੌਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

45ਏਕਰੋਨ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ;

46ਏਕਰੋਨ ਦੇ ਪੱਛਮ ਵੱਲ, ਉਹ ਸਾਰੇ ਜਿਹੜੇ ਅਸ਼ਦੋਦ ਦੇ ਨੇੜੇ ਸਨ, ਉਨ੍ਹਾਂ ਦੇ ਪਿੰਡਾਂ ਸਮੇਤ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.