ਯੇਹੋਸ਼ੁਆ 15

ਅਸ਼ਦੋਦ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ; ਅਤੇ ਗਾਜ਼ਾ, ਇਸ ਦੀਆਂ ਬਸਤੀਆਂ ਅਤੇ ਪਿੰਡ, ਜਿੱਥੋਂ ਤੱਕ ਮਿਸਰ ਦੀ ਨਦੀ ਅਤੇ ਵੱਡੇ ਸਮੁੰਦਰ ਦੇ ਕਿਨਾਰੇ ਤੱਕ।

Joshua 15:47 (UKJV) Ashdod with her towns and her villages, Gaza with her towns and her villages, unto the river of Egypt, and the great sea, and the border thereof:

45ਏਕਰੋਨ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ;

46ਏਕਰੋਨ ਦੇ ਪੱਛਮ ਵੱਲ, ਉਹ ਸਾਰੇ ਜਿਹੜੇ ਅਸ਼ਦੋਦ ਦੇ ਨੇੜੇ ਸਨ, ਉਨ੍ਹਾਂ ਦੇ ਪਿੰਡਾਂ ਸਮੇਤ;

47ਅਸ਼ਦੋਦ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ; ਅਤੇ ਗਾਜ਼ਾ, ਇਸ ਦੀਆਂ ਬਸਤੀਆਂ ਅਤੇ ਪਿੰਡ, ਜਿੱਥੋਂ ਤੱਕ ਮਿਸਰ ਦੀ ਨਦੀ ਅਤੇ ਵੱਡੇ ਸਮੁੰਦਰ ਦੇ ਕਿਨਾਰੇ ਤੱਕ।

48ਪਹਾੜੀ ਦੇਸ਼ ਵਿੱਚ: ਸ਼ਾਮੀਰ, ਯੱਤੀਰ ਅਤੇ ਸੋਕੋਹ,

49ਦਾਨਾਹ, ਕਿਰਯਥ-ਸਨਾਹ (ਅਰਥਾਤ ਦਬੀਰ),

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.