ਯੇਹੋਸ਼ੁਆ 15

ਹਲਹੂਲ, ਬੈਥ-ਸੂਰ, ਅਤੇ ਗਦੋਰ,

Joshua 15:58 (UKJV) Halhul, Bethzur, and Gedor,

56ਯਿਜ਼ਰਏਲ, ਯੋਕਦਾਮ ਅਤੇ ਜ਼ਾਨੋਆਹ,

57ਕਾਯਿਨ, ਗਿਬਆਹ ਅਤੇ ਤਿਮਨਾਹ, ਦਸ ਨਗਰ ਅਤੇ ਉਨ੍ਹਾਂ ਦੇ ਪਿੰਡ।

58ਹਲਹੂਲ, ਬੈਥ-ਸੂਰ, ਅਤੇ ਗਦੋਰ,

59ਮਅਰਾਥ, ਬੈਥ ਅਨੋਥ ਅਤੇ ਅਲਤਕੋਨ ਇਸਦੇ ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।

60ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਅਤੇ ਰਬਾਹ, ਦੋ ਕਸਬੇ ਅਤੇ ਉਨ੍ਹਾਂ ਦੇ ਪਿੰਡ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.