ਯੇਹੋਸ਼ੁਆ 2

ਉਨ੍ਹਾਂ ਨੇ ਯੇਹੋਸ਼ੁਆ ਨੂੰ ਕਿਹਾ, “ਯਾਹਵੇਹ ਨੇ ਨਿਸ਼ਚਿਤ ਹੀ ਸਾਰੀ ਧਰਤੀ ਸਾਡੇ ਹੱਥਾਂ ਵਿੱਚ ਦੇ ਦਿੱਤੀ ਹੈ, ਸਾਡੇ ਕਾਰਨ ਸਾਰੇ ਲੋਕ ਡਰ ਨਾਲ ਘਬਰਾ ਗਏ ਹਨ।”

Joshua 2:24 (UKJV) And they said unto Joshua, Truly the LORD has delivered into our hands all the land; for even all the inhabitants of the country do faint because of us.

22ਜਦੋਂ ਉਹ ਚਲੇ ਗਏ, ਤਾਂ ਉਹ ਪਹਾੜੀਆਂ ਵਿੱਚ ਗਏ ਅਤੇ ਉੱਥੇ ਤਿੰਨ ਦਿਨ ਰਹੇ, ਜਦੋਂ ਤੱਕ ਪਿੱਛਾ ਕਰਨ ਵਾਲਿਆਂ ਨੇ ਸਾਰੇ ਰਸਤੇ ਵਿੱਚ ਖੋਜ ਨਾ ਕੀਤੀ ਅਤੇ ਉਨ੍ਹਾਂ ਨੂੰ ਨਾ ਲੱਭਿਆ।

23ਫਿਰ ਦੋਵੇਂ ਆਦਮੀ ਵਾਪਸ ਆਉਣ ਲੱਗੇ। ਉਹ ਪਹਾੜੀਆਂ ਤੋਂ ਹੇਠਾਂ ਉਤਰੇ ਅਤੇ ਨਦੀ ਦੇ ਕਿਨਾਰੇ ਗਏ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਕੋਲ ਆਏ ਅਤੇ ਉਸ ਨੂੰ ਸਭ ਕੁਝ ਦੱਸਿਆ ਜੋ ਉਨ੍ਹਾਂ ਨਾਲ ਵਾਪਰਿਆ ਸੀ।

24ਉਨ੍ਹਾਂ ਨੇ ਯੇਹੋਸ਼ੁਆ ਨੂੰ ਕਿਹਾ, “ਯਾਹਵੇਹ ਨੇ ਨਿਸ਼ਚਿਤ ਹੀ ਸਾਰੀ ਧਰਤੀ ਸਾਡੇ ਹੱਥਾਂ ਵਿੱਚ ਦੇ ਦਿੱਤੀ ਹੈ, ਸਾਡੇ ਕਾਰਨ ਸਾਰੇ ਲੋਕ ਡਰ ਨਾਲ ਘਬਰਾ ਗਏ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.