ਯੇਹੋਸ਼ੁਆ 20

ਇਹ ਸਾਰੇ ਸ਼ਹਿਰ ਇਸਰਾਏਲੀਆਂ ਲਈ ਹਨ ਅਤੇ ਉਹ ਪਰਦੇਸੀ ਜੋ ਗਲਤੀ ਨਾਲ ਕਿਸੇ ਨੂੰ ਮਾਰ ਦਿੰਦਾ ਹੈ, ਇੱਥੇ ਆ ਸਕਦਾ ਹੈ ਅਤੇ ਸੁਰੱਖਿਅਤ ਹੋ ਸਕਦਾ ਹੈ ਤਾਂ ਜੋ ਦੁਸ਼ਮਣ ਉਸਨੂੰ ਮਾਰ ਨਾ ਸਕੇ, ਜਦੋਂ ਤੱਕ ਕਾਤਲ ਨੂੰ ਸਭਾ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ, ਉਹ ਸ਼ਹਿਰ ਵਿੱਚ ਪਨਾਹ ਲੈ ਸਕਦਾ ਹੈ।

Joshua 20:9 (UKJV) These were the cities appointed for all the children of Israel, and for the stranger that sojourns among them, that whosoever kills any person at unexpectedly might flee thither, and not die by the hand of the avenger of blood, until he stood before the congregation.

7ਇਸ ਦੇ ਲਈ, ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਖੇਤਰ ਵਿੱਚ ਗਲੀਲ ਵਿੱਚ ਕਾਦੇਸ਼, ਇਫ਼ਰਾਈਮ ਦੇ ਪਹਾੜੀ ਖੇਤਰ ਵਿੱਚ ਸ਼ੇਕੇਮ ਅਤੇ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਕਿਰਯਥ ਅਰਬਾ ਅਰਥਾਤ ਹੇਬਰੋਨ ਨੂੰ ਪਨਾਹ ਦੇ ਸ਼ਹਿਰਾਂ ਵਜੋਂ ਨਿਯੁਕਤ ਕੀਤਾ।

8ਅਤੇ ਯਰਦਨ ਦੇ ਪਾਰ ਯਰੀਹੋ ਨੇ ਬੇਜ਼ਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਾਨ ਨੂੰ ਜਿਹੜਾ ਮਨੱਸ਼ੇਹ ਦੇ ਗੋਤ ਵਿੱਚ ਸੀ।

9ਇਹ ਸਾਰੇ ਸ਼ਹਿਰ ਇਸਰਾਏਲੀਆਂ ਲਈ ਹਨ ਅਤੇ ਉਹ ਪਰਦੇਸੀ ਜੋ ਗਲਤੀ ਨਾਲ ਕਿਸੇ ਨੂੰ ਮਾਰ ਦਿੰਦਾ ਹੈ, ਇੱਥੇ ਆ ਸਕਦਾ ਹੈ ਅਤੇ ਸੁਰੱਖਿਅਤ ਹੋ ਸਕਦਾ ਹੈ ਤਾਂ ਜੋ ਦੁਸ਼ਮਣ ਉਸਨੂੰ ਮਾਰ ਨਾ ਸਕੇ, ਜਦੋਂ ਤੱਕ ਕਾਤਲ ਨੂੰ ਸਭਾ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ, ਉਹ ਸ਼ਹਿਰ ਵਿੱਚ ਪਨਾਹ ਲੈ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.