13ਇਸ ਲਈ ਉਨ੍ਹਾਂ ਨੇ ਹਾਰੋਨ ਜਾਜਕ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ ਲਿਬਨਾਹ ਦਿੱਤਾ ਜੋ ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ ਸੀ।
14ਯੱਤੀਰ, ਅਸ਼ਤਮੋਆ,
15ਹੋਲੋਨ, ਦਬੀਰ,
16ਆਇਨ, ਜੂਤਾਹ ਅਤੇ ਬੈਥ-ਸ਼ੇਮੇਸ਼, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਇਨ੍ਹਾਂ ਦੋਹਾਂ ਗੋਤਾਂ ਨੂੰ ਨੌਂ ਕਸਬੇ ਦਿੱਤੇ ਗਏ।
17ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਨ੍ਹਾਂ ਨੂੰ ਇਹ ਨਗਰ ਦਿੱਤੇ: ਗਿਬਓਨ, ਗੇਬਾ,