ਯੇਹੋਸ਼ੁਆ 21

ਅਨਾਥੋਥ ਅਤੇ ਅਲਮੋਨ, ਉਨ੍ਹਾਂ ਦੇ ਚਰਾਂਦਾਂ ਸਮੇਤ ਚਾਰ ਨਗਰ ਸਨ।

Joshua 21:18 (UKJV) Anathoth with her suburbs, and Almon with her suburbs; four cities.

16ਆਇਨ, ਜੂਤਾਹ ਅਤੇ ਬੈਥ-ਸ਼ੇਮੇਸ਼, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਇਨ੍ਹਾਂ ਦੋਹਾਂ ਗੋਤਾਂ ਨੂੰ ਨੌਂ ਕਸਬੇ ਦਿੱਤੇ ਗਏ।

17ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਨ੍ਹਾਂ ਨੂੰ ਇਹ ਨਗਰ ਦਿੱਤੇ: ਗਿਬਓਨ, ਗੇਬਾ,

18ਅਨਾਥੋਥ ਅਤੇ ਅਲਮੋਨ, ਉਨ੍ਹਾਂ ਦੇ ਚਰਾਂਦਾਂ ਸਮੇਤ ਚਾਰ ਨਗਰ ਸਨ।

19ਜਾਜਕਾਂ ਲਈ ਕਸਬਿਆਂ ਦੀ ਕੁੱਲ ਗਿਣਤੀ, ਹਾਰੋਨ ਦੇ ਉੱਤਰਾਧਿਕਾਰੀ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਤੇਰ੍ਹਾਂ ਹੋ ਗਏ।

20ਲੇਵੀਆਂ ਦੇ ਬਾਕੀ ਕੋਹਾਥੀ ਗੋਤਾਂ ਨੂੰ ਇਫ਼ਰਾਈਮ ਦੇ ਗੋਤ ਵਿੱਚੋਂ ਕਸਬੇ ਦਿੱਤੇ ਗਏ ਸਨ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.