ਯੇਹੋਸ਼ੁਆ 21

ਯਰਮੂਥ ਅਤੇ ਏਨ ਗਨੀਮ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਨਗਰ ਦਿੱਤੇ।

Joshua 21:29 (UKJV) Jarmuth with her suburbs, Engannim with her suburbs; four cities.

27ਗੇਰਸ਼ੋਨੀਆਂ ਦੇ ਲੇਵੀ ਗੋਤ ਨੂੰ ਇਹ ਨਗਰ ਦਿੱਤੇ ਗਏ ਸਨ: ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ: ਬਾਸ਼ਾਨ ਵਿੱਚ ਗੋਲਾਨ (ਹੱਤਿਆ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਬੇਅਸਤੇਰਾਹ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ ਦੋ ਕਸਬੇ ਦਿੱਤੇ।

28ਯਿੱਸਾਕਾਰ ਦੇ ਗੋਤ ਵਿੱਚੋਂ ਕੀਸ਼ਯੋਨ, ਦਾਬਰਥ,

29ਯਰਮੂਥ ਅਤੇ ਏਨ ਗਨੀਮ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਨਗਰ ਦਿੱਤੇ।

30ਆਸ਼ੇਰ ਦੇ ਗੋਤ ਵਿੱਚੋਂ ਮਿਸ਼ਾਲ, ਅਬਦੋਨ,

31ਹੇਲਕਥ ਅਤੇ ਰੇਹੋਬ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ ਚਾਰ ਕਸਬੇ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.