ਨਿਆਈਂ 11

ਕਿ ਹਰ ਸਾਲ ਇਸਰਾਏਲ ਦੀਆਂ ਮੁਟਿਆਰਾਂ ਗਿਲਆਦੀ ਯਿਫ਼ਤਾਹ ਦੀ ਧੀ ਦੀ ਯਾਦ ਵਿੱਚ ਚਾਰ ਦਿਨਾਂ ਲਈ ਬਾਹਰ ਜਾਂਦੀਆਂ ਸਨ।

Judges 11:40 (UKJV) That the daughters of Israel went yearly to lament the daughter of Jephthah the Gileadite four days in a year.

38ਯਿਫ਼ਤਾਹ ਨੇ ਕਿਹਾ “ਤੂੰ ਜਾ ਸਕਦੀ ਹੈ।” ਅਤੇ ਉਸਨੇ ਉਸਨੂੰ ਦੋ ਮਹੀਨਿਆਂ ਲਈ ਜਾਣ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ।

39ਦੋ ਮਹੀਨਿਆਂ ਬਾਅਦ, ਉਹ ਆਪਣੇ ਪਿਤਾ ਕੋਲ ਵਾਪਸ ਆਈ ਅਤੇ ਉਸਨੇ ਉਸਦੇ ਨਾਲ ਉਹੀ ਕੀਤਾ ਜਿਵੇਂ ਉਸਨੇ ਸੁੱਖਣਾ ਸੁੱਖੀ ਸੀ ਅਤੇ ਉਹ ਕੁਆਰੀ ਸੀ। ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ ਰਹੀ

40ਕਿ ਹਰ ਸਾਲ ਇਸਰਾਏਲ ਦੀਆਂ ਮੁਟਿਆਰਾਂ ਗਿਲਆਦੀ ਯਿਫ਼ਤਾਹ ਦੀ ਧੀ ਦੀ ਯਾਦ ਵਿੱਚ ਚਾਰ ਦਿਨਾਂ ਲਈ ਬਾਹਰ ਜਾਂਦੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.