ਨਿਆਈਂ 13

ਉਸ ਸਮੇਂ ਯਾਹਵੇਹ ਦਾ ਆਤਮਾ ਉਸ ਨੂੰ ਮਹਨੇਹ-ਦਾਨ ਵਿੱਚ, ਜੋ ਜ਼ੋਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਹੈ, ਉਕਸਾਉਣ ਲੱਗਾ।

Judges 13:25 (UKJV) And the Spirit of the LORD began to move him at times in the camp of Dan between Zorah and Eshtaol.

23ਪਰ ਉਸ ਦੀ ਪਤਨੀ ਨੇ ਉੱਤਰ ਦਿੱਤਾ, “ਜੇ ਯਾਹਵੇਹ ਸਾਨੂੰ ਮਾਰਨਾ ਚਾਹੁੰਦਾ, ਤਾਂ ਉਹ ਸਾਡੇ ਹੱਥੋਂ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਨਾ ਕਬੂਲ ਕਰਦਾ, ਨਾ ਸਾਨੂੰ ਇਹ ਸਭ ਕੁਝ ਵਿਖਾਇਆ ਹੁੰਦਾ ਅਤੇ ਨਾ ਹੀ ਹੁਣ ਸਾਨੂੰ ਇਹ ਦੱਸਦਾ।”

24ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਸਮਸੂਨ ਰੱਖਿਆ। ਉਹ ਵੱਡਾ ਹੋਇਆ ਅਤੇ ਯਾਹਵੇਹ ਨੇ ਉਸਨੂੰ ਅਸੀਸ ਦਿੱਤੀ,

25ਉਸ ਸਮੇਂ ਯਾਹਵੇਹ ਦਾ ਆਤਮਾ ਉਸ ਨੂੰ ਮਹਨੇਹ-ਦਾਨ ਵਿੱਚ, ਜੋ ਜ਼ੋਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਹੈ, ਉਕਸਾਉਣ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.