ਨਿਆਈਂ 6

ਕਿਰਪਾ ਕਰਕੇ ਉਦੋਂ ਤੱਕ ਵਾਪਸ ਨਾ ਜਾਣਾ ਜਦੋਂ ਤੱਕ ਮੈਂ ਨਾ ਆਵਾਂ ਅਤੇ ਆਪਣੀ ਭੇਟ ਲੈ ਕੇ ਤੇਰੇ ਅੱਗੇ ਰੱਖਾਂ।” ਅਤੇ ਉਸਨੇ ਨੇ ਕਿਹਾ, “ਜਦ ਤੱਕ ਤੂੰ ਵਾਪਿਸ ਨਾ ਮੁੜੇ ਮੈਂ ਇੱਥੇ ਹੀ ਰਹਾਂਗਾ।”

Judges 6:18 (UKJV) Depart not behind, I pray you, until I come unto you, and bring forth my present, and set it before you. And he said, I will tarry until you come again.

16ਯਾਹਵੇਹ ਨੇ ਉੱਤਰ ਦਿੱਤਾ, “ਮੈਂ ਤੇਰੇ ਨਾਲ ਹੋਵਾਂਗਾ, ਅਤੇ ਤੂੰ ਸਾਰੀ ਮਿਦਯਾਨ ਫ਼ੌਜ ਨੂੰ ਇਸ ਤਰ੍ਹਾਂ ਹਰਾ ਦੇਵੇਗਾ ਜਿਵੇਂ ਸਿਰਫ ਇੱਕ ਵਿਅਕਤੀ।”

17ਗਿਦਾਊਨ ਨੇ ਜਵਾਬ ਦਿੱਤਾ, “ਜੇਕਰ ਹੁਣ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ, ਤਾਂ ਮੈਨੂੰ ਇੱਕ ਨਿਸ਼ਾਨ ਵਿਖਾ ਤਾਂ ਜੋ ਮੈਂ ਜਾਣ ਸਕਾ ਕਿ ਇਹ ਸੱਚਮੁੱਚ ਤੂੰ ਹੀ ਹੈ, ਜਿਹੜਾ ਮੇਰੇ ਨਾਲ ਬੋਲਦਾ ਹੈ।

18ਕਿਰਪਾ ਕਰਕੇ ਉਦੋਂ ਤੱਕ ਵਾਪਸ ਨਾ ਜਾਣਾ ਜਦੋਂ ਤੱਕ ਮੈਂ ਨਾ ਆਵਾਂ ਅਤੇ ਆਪਣੀ ਭੇਟ ਲੈ ਕੇ ਤੇਰੇ ਅੱਗੇ ਰੱਖਾਂ।” ਅਤੇ ਉਸਨੇ ਨੇ ਕਿਹਾ, “ਜਦ ਤੱਕ ਤੂੰ ਵਾਪਿਸ ਨਾ ਮੁੜੇ ਮੈਂ ਇੱਥੇ ਹੀ ਰਹਾਂਗਾ।”

19ਗਿਦਾਊਨ ਅੰਦਰ ਗਿਆ, ਇੱਕ ਬੱਕਰੀ ਦਾ ਬੱਚਾ ਤਿਆਰ ਕੀਤਾ ਅਤੇ ਇੱਕ ਏਫਾਹ ਆਟੇ ਤੋਂ ਬਿਨਾਂ ਖਮੀਰ ਦੀਆਂ ਰੋਟੀਆ ਪਕਾਈਆਂ। ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।

20ਪਰਮੇਸ਼ਵਰ ਦੇ ਦੂਤ ਨੇ ਉਸਨੂੰ ਕਿਹਾ, “ਮਾਸ ਅਤੇ ਪਤੀਰੀ ਰੋਟੀ ਲੈ ਕੇ ਇਸ ਚੱਟਾਨ ਉੱਤੇ ਰੱਖ ਅਤੇ ਤਰੀ ਨੂੰ ਉਸਦੇ ਉੱਤੇ ਡੋਲ੍ਹ ਦੇ।” ਅਤੇ ਗਿਦਾਊਨ ਨੇ ਉਸੇ ਤਰ੍ਹਾਂ ਹੀ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.