ਵਿਰਲਾਪ 3

ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ, ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ।

Lamentations 3:19 (UKJV) Remembering mine affliction and my misery, the wormwood and the gall.

17ਮੈਂ ਸ਼ਾਂਤੀ ਤੋਂ ਵਾਂਝਾ ਹੋ ਗਿਆ ਹਾਂ; ਮੈਂ ਭੁੱਲ ਗਿਆ ਹਾਂ ਕਿ ਖੁਸ਼ਹਾਲੀ ਕੀ ਹੁੰਦੀ ਹੈ।

18ਇਸ ਲਈ ਮੈਂ ਆਖਦਾ ਹਾਂ, “ਮੇਰੀ ਸ਼ਾਨ ਖਤਮ ਹੋ ਗਈ ਹੈ ਅਤੇ ਯਾਹਵੇਹ ਵੱਲੋਂ ਮੇਰੀ ਆਸ ਵੀ ਟੁੱਟ ਗਈ।”

19ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ, ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ।

20ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਦਾ ਹਾਂ, ਅਤੇ ਮੇਰੀ ਆਤਮਾ ਮੇਰੇ ਅੰਦਰ ਉਦਾਸ ਹੈ।

21ਫਿਰ ਵੀ ਮੈਂ ਇਹ ਯਾਦ ਕਰਦਾ ਹਾਂ ਅਤੇ ਇਸ ਲਈ ਮੈਨੂੰ ਉਮੀਦ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.