ਵਿਰਲਾਪ 4

ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਵਿੱਚ ਉਕਾਬ ਨਾਲੋਂ ਤੇਜ਼ ਸਨ; ਉਨ੍ਹਾਂ ਨੇ ਪਹਾੜਾਂ ਉੱਤੇ ਸਾਡਾ ਪਿੱਛਾ ਕੀਤਾ ਅਤੇ ਮਾਰੂਥਲ ਵਿੱਚ ਸਾਡੀ ਉਡੀਕ ਵਿੱਚ ਪਏ ਰਹੇ।

Lamentations 4:19 (UKJV) Our persecutors are swifter than the eagles of the heaven: they pursued us upon the mountains, they laid wait for us in the wilderness.

17ਇਸ ਤੋਂ ਇਲਾਵਾ, ਸਾਡੀਆਂ ਅੱਖਾਂ ਵਿਅਰਥ, ਮਦਦ ਲਈ ਉਡੀਕ ਕਰਦਿਆਂ ਥੱਕ ਗਈਆਂ ਹਨ; ਆਪਣੇ ਬੁਰਜਾਂ ਤੋਂ ਅਸੀਂ ਇੱਕ ਕੌਮ ਲਈ ਵੇਖੀ ਜੋ ਸਾਨੂੰ ਬਚਾ ਨਹੀਂ ਸਕੀ।

18ਲੋਕਾਂ ਨੇ ਹਰ ਕਦਮ ਤੇ ਸਾਡਾ ਪਿੱਛਾ ਕੀਤਾ, ਤਾਂ ਜੋ ਅਸੀਂ ਆਪਣੀਆਂ ਗਲੀਆਂ ਵਿੱਚ ਨਾ ਤੁਰ ਸਕੀਏ। ਸਾਡਾ ਅੰਤ ਨੇੜੇ ਸੀ, ਸਾਡੇ ਦਿਨ ਗਿਣੇ ਗਏ ਸਨ, ਕਿਉਂਕਿ ਸਾਡਾ ਅੰਤ ਆ ਗਿਆ ਸੀ।

19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਵਿੱਚ ਉਕਾਬ ਨਾਲੋਂ ਤੇਜ਼ ਸਨ; ਉਨ੍ਹਾਂ ਨੇ ਪਹਾੜਾਂ ਉੱਤੇ ਸਾਡਾ ਪਿੱਛਾ ਕੀਤਾ ਅਤੇ ਮਾਰੂਥਲ ਵਿੱਚ ਸਾਡੀ ਉਡੀਕ ਵਿੱਚ ਪਏ ਰਹੇ।

20ਯਾਹਵੇਹ ਦਾ ਮਸਹ ਕੀਤਾ ਹੋਇਆ, ਸਾਡਾ ਜੀਵਨ ਦਾ ਸਾਹ ਉਹਨਾਂ ਦੇ ਜਾਲ ਵਿੱਚ ਫਸਿਆ ਹੋਇਆ ਸੀ। ਅਸੀਂ ਸੋਚਿਆ ਕਿ ਅਸੀਂ ਉਸ ਦੇ ਸਾਏ ਹੇਠ ਕੌਮਾਂ ਵਿੱਚ ਰਹਾਂਗੇ।

21ਹੇ ਅਦੋਮ ਦੀ ਧੀਏ, ਊਜ਼ ਦੀ ਧਰਤੀ ਉੱਤੇ ਵੱਸਦੀ ਹੈ, ਅਨੰਦ ਹੋ ਅਤੇ ਖੁਸ਼ ਮਨਾ। ਪਰ ਤੈਨੂੰ ਵੀ ਪਿਆਲਾ ਦਿੱਤਾ ਜਾਵੇਗਾ। ਤੂੰ ਸ਼ਰਾਬੀ ਹੋ ਕੇ ਆਪਣੇ ਕੱਪੜੇ ਉਤਾਰੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.