ਵਿਰਲਾਪ 4

ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ, ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ! ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ, ਉਹ ਤੇਰੇ ਪਾਪ ਉਘਾੜ ਦੇਵੇਗਾ।

Lamentations 4:22 (UKJV) The punishment of yours iniquity is accomplished, O daughter of Zion; he will no more carry you away into captivity: he will visit yours iniquity, O daughter of Edom; he will discover your sins.

20ਯਾਹਵੇਹ ਦਾ ਮਸਹ ਕੀਤਾ ਹੋਇਆ, ਸਾਡਾ ਜੀਵਨ ਦਾ ਸਾਹ ਉਹਨਾਂ ਦੇ ਜਾਲ ਵਿੱਚ ਫਸਿਆ ਹੋਇਆ ਸੀ। ਅਸੀਂ ਸੋਚਿਆ ਕਿ ਅਸੀਂ ਉਸ ਦੇ ਸਾਏ ਹੇਠ ਕੌਮਾਂ ਵਿੱਚ ਰਹਾਂਗੇ।

21ਹੇ ਅਦੋਮ ਦੀ ਧੀਏ, ਊਜ਼ ਦੀ ਧਰਤੀ ਉੱਤੇ ਵੱਸਦੀ ਹੈ, ਅਨੰਦ ਹੋ ਅਤੇ ਖੁਸ਼ ਮਨਾ। ਪਰ ਤੈਨੂੰ ਵੀ ਪਿਆਲਾ ਦਿੱਤਾ ਜਾਵੇਗਾ। ਤੂੰ ਸ਼ਰਾਬੀ ਹੋ ਕੇ ਆਪਣੇ ਕੱਪੜੇ ਉਤਾਰੇਗੀ।

22ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ, ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ! ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ, ਉਹ ਤੇਰੇ ਪਾਪ ਉਘਾੜ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.