1ਹੇ ਯਾਹਵੇਹ, ਸਾਡੇ ਨਾਲ ਜੋ ਵਾਪਰਿਆ ਹੈ ਉਸਨੂੰ ਯਾਦ ਰੱਖ; ਧਿਆਨ ਦੇ ਅਤੇ ਸਾਡੀ ਬਦਨਾਮੀ ਵੇਖ।
2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ, ਸਾਡੇ ਘਰ ਪਰਾਇਆਂ ਦੇ ਹੋ ਗਏ।
3ਅਸੀਂ ਯਤੀਮ ਹੋ ਗਏ ਹਾਂ, ਸਾਡੀਆਂ ਮਾਵਾਂ ਵਿਧਵਾਵਾਂ ਵਾਂਗ ਹੋ ਗਈਆ ਹਨ।
ਹੇ ਯਾਹਵੇਹ, ਸਾਡੇ ਨਾਲ ਜੋ ਵਾਪਰਿਆ ਹੈ ਉਸਨੂੰ ਯਾਦ ਰੱਖ; ਧਿਆਨ ਦੇ ਅਤੇ ਸਾਡੀ ਬਦਨਾਮੀ ਵੇਖ।
Lamentations 5:1 (UKJV) Remember, O LORD, what has come upon us: consider, and behold our reproach.
1ਹੇ ਯਾਹਵੇਹ, ਸਾਡੇ ਨਾਲ ਜੋ ਵਾਪਰਿਆ ਹੈ ਉਸਨੂੰ ਯਾਦ ਰੱਖ; ਧਿਆਨ ਦੇ ਅਤੇ ਸਾਡੀ ਬਦਨਾਮੀ ਵੇਖ।
2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ, ਸਾਡੇ ਘਰ ਪਰਾਇਆਂ ਦੇ ਹੋ ਗਏ।
3ਅਸੀਂ ਯਤੀਮ ਹੋ ਗਏ ਹਾਂ, ਸਾਡੀਆਂ ਮਾਵਾਂ ਵਿਧਵਾਵਾਂ ਵਾਂਗ ਹੋ ਗਈਆ ਹਨ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.