ਲੇਵਿਆਂ 14

ਫਿਰ ਉਹ ਦਿਆਰ ਦੀ ਲੱਕੜ, ਜੂਫ਼ਾ, ਕਿਰਮਚੀ ਕੱਪੜੇ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਸ ਮਰੇ ਹੋਏ ਪੰਛੀ ਦੇ ਲਹੂ ਅਤੇ ਤਾਜ਼ੇ ਪਾਣੀ ਵਿੱਚ ਡੋਬੇ ਅਤੇ ਘਰ ਉੱਤੇ ਸੱਤ ਵਾਰ ਛਿੜਕੇ।

Leviticus 14:51 (UKJV) And he shall take the cedar wood, and the hyssop, and the scarlet, and the living bird, and dip them in the blood of the slain bird, and in the running water, and sprinkle the house seven times:

49ਘਰ ਨੂੰ ਸ਼ੁੱਧ ਕਰਨ ਲਈ ਉਸਨੂੰ ਦੋ ਪੰਛੀ ਅਤੇ ਕੁਝ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ।

50ਉਹ ਪੰਛੀਆਂ ਵਿੱਚੋਂ ਇੱਕ ਨੂੰ ਮਿੱਟੀ ਦੇ ਘੜੇ ਵਿੱਚ ਵਗਦੇ ਪਾਣੀ ਉੱਤੇ ਵੱਡੇ।

51ਫਿਰ ਉਹ ਦਿਆਰ ਦੀ ਲੱਕੜ, ਜੂਫ਼ਾ, ਕਿਰਮਚੀ ਕੱਪੜੇ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਸ ਮਰੇ ਹੋਏ ਪੰਛੀ ਦੇ ਲਹੂ ਅਤੇ ਤਾਜ਼ੇ ਪਾਣੀ ਵਿੱਚ ਡੋਬੇ ਅਤੇ ਘਰ ਉੱਤੇ ਸੱਤ ਵਾਰ ਛਿੜਕੇ।

52ਉਹ ਘਰ ਨੂੰ ਪੰਛੀਆਂ ਦੇ ਲਹੂ, ਤਾਜ਼ੇ ਪਾਣੀ, ਜੀਵਤ ਪੰਛੀ, ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਨਾਲ ਸ਼ੁੱਧ ਕਰੇ।

53ਫਿਰ ਉਹ ਜਿਉਂਦੇ ਪੰਛੀ ਨੂੰ ਸ਼ਹਿਰ ਦੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਉਡਾ ਦੇਵੇ। ਇਸ ਤਰ੍ਹਾਂ ਉਹ ਘਰ ਲਈ ਪ੍ਰਾਸਚਿਤ ਕਰੇਗਾ ਅਤੇ ਉਹ ਸ਼ੁੱਧ ਹੋ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.