ਲੇਵਿਆਂ 14

ਉਹ ਘਰ ਨੂੰ ਪੰਛੀਆਂ ਦੇ ਲਹੂ, ਤਾਜ਼ੇ ਪਾਣੀ, ਜੀਵਤ ਪੰਛੀ, ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਨਾਲ ਸ਼ੁੱਧ ਕਰੇ।

Leviticus 14:52 (UKJV) And he shall cleanse the house with the blood of the bird, and with the running water, and with the living bird, and with the cedar wood, and with the hyssop, and with the scarlet:

50ਉਹ ਪੰਛੀਆਂ ਵਿੱਚੋਂ ਇੱਕ ਨੂੰ ਮਿੱਟੀ ਦੇ ਘੜੇ ਵਿੱਚ ਵਗਦੇ ਪਾਣੀ ਉੱਤੇ ਵੱਡੇ।

51ਫਿਰ ਉਹ ਦਿਆਰ ਦੀ ਲੱਕੜ, ਜੂਫ਼ਾ, ਕਿਰਮਚੀ ਕੱਪੜੇ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਸ ਮਰੇ ਹੋਏ ਪੰਛੀ ਦੇ ਲਹੂ ਅਤੇ ਤਾਜ਼ੇ ਪਾਣੀ ਵਿੱਚ ਡੋਬੇ ਅਤੇ ਘਰ ਉੱਤੇ ਸੱਤ ਵਾਰ ਛਿੜਕੇ।

52ਉਹ ਘਰ ਨੂੰ ਪੰਛੀਆਂ ਦੇ ਲਹੂ, ਤਾਜ਼ੇ ਪਾਣੀ, ਜੀਵਤ ਪੰਛੀ, ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਨਾਲ ਸ਼ੁੱਧ ਕਰੇ।

53ਫਿਰ ਉਹ ਜਿਉਂਦੇ ਪੰਛੀ ਨੂੰ ਸ਼ਹਿਰ ਦੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਉਡਾ ਦੇਵੇ। ਇਸ ਤਰ੍ਹਾਂ ਉਹ ਘਰ ਲਈ ਪ੍ਰਾਸਚਿਤ ਕਰੇਗਾ ਅਤੇ ਉਹ ਸ਼ੁੱਧ ਹੋ ਜਾਵੇਗਾ।”

54ਇਹ ਕਿਸੇ ਵੀ ਅਪਵਿੱਤਰ ਚਮੜੀ ਦੇ ਰੋਗ ਲਈ ਨਿਯਮ ਹਨ, ਇੱਕ ਫੋੜੇ ਲਈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.