52ਉਹ ਘਰ ਨੂੰ ਪੰਛੀਆਂ ਦੇ ਲਹੂ, ਤਾਜ਼ੇ ਪਾਣੀ, ਜੀਵਤ ਪੰਛੀ, ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਨਾਲ ਸ਼ੁੱਧ ਕਰੇ।
53ਫਿਰ ਉਹ ਜਿਉਂਦੇ ਪੰਛੀ ਨੂੰ ਸ਼ਹਿਰ ਦੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਉਡਾ ਦੇਵੇ। ਇਸ ਤਰ੍ਹਾਂ ਉਹ ਘਰ ਲਈ ਪ੍ਰਾਸਚਿਤ ਕਰੇਗਾ ਅਤੇ ਉਹ ਸ਼ੁੱਧ ਹੋ ਜਾਵੇਗਾ।”
54ਇਹ ਕਿਸੇ ਵੀ ਅਪਵਿੱਤਰ ਚਮੜੀ ਦੇ ਰੋਗ ਲਈ ਨਿਯਮ ਹਨ, ਇੱਕ ਫੋੜੇ ਲਈ,
55ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ,
56ਅਤੇ ਸੋਜ, ਧੱਫੜ ਜਾਂ ਚਮਕਦਾਰ ਥਾਂ ਲਈ,