54ਇਹ ਕਿਸੇ ਵੀ ਅਪਵਿੱਤਰ ਚਮੜੀ ਦੇ ਰੋਗ ਲਈ ਨਿਯਮ ਹਨ, ਇੱਕ ਫੋੜੇ ਲਈ,
55ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ,
56ਅਤੇ ਸੋਜ, ਧੱਫੜ ਜਾਂ ਚਮਕਦਾਰ ਥਾਂ ਲਈ,
57ਸ਼ੁੱਧ ਅਤੇ ਅਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ। ਇਹ ਚਮੜੀ ਦੇ ਰੋਗਾਂ ਅਤੇ ਉੱਲੀ ਨੂੰ ਪਲੀਤ ਕਰਨ ਲਈ ਨਿਯਮ ਹਨ।
ਅਤੇ ਸੋਜ, ਧੱਫੜ ਜਾਂ ਚਮਕਦਾਰ ਥਾਂ ਲਈ,
Leviticus 14:56 (UKJV) And for a rising, and for a scab, and for a bright spot:
54ਇਹ ਕਿਸੇ ਵੀ ਅਪਵਿੱਤਰ ਚਮੜੀ ਦੇ ਰੋਗ ਲਈ ਨਿਯਮ ਹਨ, ਇੱਕ ਫੋੜੇ ਲਈ,
55ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ,
56ਅਤੇ ਸੋਜ, ਧੱਫੜ ਜਾਂ ਚਮਕਦਾਰ ਥਾਂ ਲਈ,
57ਸ਼ੁੱਧ ਅਤੇ ਅਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ। ਇਹ ਚਮੜੀ ਦੇ ਰੋਗਾਂ ਅਤੇ ਉੱਲੀ ਨੂੰ ਪਲੀਤ ਕਰਨ ਲਈ ਨਿਯਮ ਹਨ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.