ਲੇਵਿਆਂ 18

“ ‘ਕਿਸੇ ਨੂੰ ਵੀ ਜਿਨਸੀ ਸੰਬੰਧ ਬਣਾਉਣ ਲਈ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਨਹੀਂ ਜਾਣਾ ਚਾਹੀਦਾ, ਮੈਂ ਹੀ ਯਾਹਵੇਹ ਹਾਂ।

Leviticus 18:6 (UKJV) None of you shall approach to any that is near of kin to him, to uncover their nakedness: I am the LORD.

4ਤੁਸੀਂ ਮੇਰੇ ਨਿਯਮਾਂ ਨੂੰ ਮੰਨਣਾ ਅਤੇ ਜਿੱਥੇ ਤੁਸੀਂ ਰਹਿੰਦੇ ਹੋ, ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਹਨਾਂ ਦੇ ਅਨੁਸਾਰ ਚੱਲਣਾ ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

5ਇਸ ਲਈ ਤੁਸੀਂ ਮੇਰੇ ਨਿਯਮਾਂ ਬਿਧੀਆਂ ਦੀ ਪਾਲਨਾ ਕਰਨਾ ਕਿਉਂਕਿ ਜਿਹੜਾ ਵਿਅਕਤੀ ਇਹਨਾਂ ਨੂੰ ਮੰਨਦਾ ਹੈ ਉਹ ਇਹਨਾਂ ਕਰਕੇ ਜੀਉਂਦਾ ਰਹੇਗਾ, ਮੈਂ ਹੀ ਯਾਹਵੇਹ ਹਾਂ।

6“ ‘ਕਿਸੇ ਨੂੰ ਵੀ ਜਿਨਸੀ ਸੰਬੰਧ ਬਣਾਉਣ ਲਈ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਨਹੀਂ ਜਾਣਾ ਚਾਹੀਦਾ, ਮੈਂ ਹੀ ਯਾਹਵੇਹ ਹਾਂ।

7“ ‘ਆਪਣੀ ਮਾਂ ਨਾਲ ਜਿਨਸੀ ਸੰਬੰਧ ਬਣਾ ਕੇ ਆਪਣੇ ਪਿਤਾ ਦਾ ਅਪਮਾਨ ਨਾ ਕਰੋ, ਉਹ ਤੇਰੀ ਮਾਂ ਹੈ ਇਸ ਲਈ ਉਸ ਨਾਲ ਸੰਬੰਧ ਨਾ ਰੱਖ।

8“ ‘ਆਪਣੀ ਸੌਤੇਲੀ ਮਾਂ ਨਾਲ ਜਿਨਸੀ ਸੰਬੰਧ ਨਾ ਰੱਖੀ ਕਿਉਂ ਜੋ ਇਸ ਨਾਲ ਤੁਹਾਡੇ ਪਿਤਾ ਦਾ ਅਪਮਾਨ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.