ਲੇਵਿਆਂ 19

ਪਰ ਪੰਜਵੇਂ ਸਾਲ ਤੁਸੀਂ ਇਸਦਾ ਫਲ ਖਾ ਸਕਦੇ ਹੋ, ਇਸ ਤਰ੍ਹਾਂ ਤੁਹਾਡੀ ਵਾਢੀ ਵੱਧੇਗੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

Leviticus 19:25 (UKJV) And in the fifth year shall all of you eat of the fruit thereof, that it may yield unto you the increase thereof: I am the LORD your God.

23“ ‘ਜਦੋਂ ਤੁਸੀਂ ਦੇਸ਼ ਵਿੱਚ ਦਾਖਲ ਹੋਵੋ ਅਤੇ ਸਾਰੀ ਕਿਸਮ ਦੇ ਫਲਦਾਰ ਰੁੱਖ ਲਗਾਓ, ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।

24ਚੌਥੇ ਸਾਲ ਵਿੱਚ ਇਸ ਦੇ ਸਾਰੇ ਫਲ ਪਵਿੱਤਰ ਹੋਣਗੇ, ਯਾਹਵੇਹ ਲਈ ਉਸਤਤ ਦੀ ਭੇਟ ਠਹਿਰੇ।

25ਪਰ ਪੰਜਵੇਂ ਸਾਲ ਤੁਸੀਂ ਇਸਦਾ ਫਲ ਖਾ ਸਕਦੇ ਹੋ, ਇਸ ਤਰ੍ਹਾਂ ਤੁਹਾਡੀ ਵਾਢੀ ਵੱਧੇਗੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

26“ ‘ਕੋਈ ਵੀ ਮਾਸ ਨਾ ਖਾਓ ਜਿਸ ਵਿੱਚ ਅਜੇ ਵੀ ਲਹੂ ਹੋਵੇ। “ ‘ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ।

27“ ‘ਆਪਣੇ ਸਿਰ ਦੇ ਸਿਰਿਆਂ ਦੇ ਵਾਲ ਨਾ ਕੱਟੋ ਜਾਂ ਆਪਣੀ ਦਾੜ੍ਹੀ ਦੇ ਕਿਨਾਰਿਆਂ ਨੂੰ ਨਾ ਕੱਟੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.