ਮੀਕਾਹ 6

ਸੁਣੋ ਕਿ ਯਾਹਵੇਹ ਕੀ ਕਹਿੰਦਾ ਹੈ: “ਉੱਠ, ਅਤੇ ਪਹਾੜਾਂ ਅੱਗੇ ਮੇਰਾ ਪੱਖ ਪੇਸ਼ ਕਰੋ; ਪਹਾੜੀਆਂ ਨੂੰ ਸੁਣਨ ਦਿਓ ਕਿ ਤੁਸੀਂ ਕੀ ਕਹਿਣਾ ਹੈ।

Micah 6:1 (UKJV) Hear all of you now what the LORD says; Arise, contend you before the mountains, and let the hills hear your voice.

1ਸੁਣੋ ਕਿ ਯਾਹਵੇਹ ਕੀ ਕਹਿੰਦਾ ਹੈ: “ਉੱਠ, ਅਤੇ ਪਹਾੜਾਂ ਅੱਗੇ ਮੇਰਾ ਪੱਖ ਪੇਸ਼ ਕਰੋ; ਪਹਾੜੀਆਂ ਨੂੰ ਸੁਣਨ ਦਿਓ ਕਿ ਤੁਸੀਂ ਕੀ ਕਹਿਣਾ ਹੈ।

2“ਹੇ ਪਹਾੜੋ, ਯਾਹਵੇਹ ਦੇ ਦੋਸ਼ਾਂ ਵੱਲ ਧਿਆਨ ਦਿਓ; ਅਤੇ ਹੇ ਧਰਤੀ ਦੀਆਂ ਸਦੀਪਕ ਨੀਹਾਂ ਸੁਣੋ। ਕਿਉਂ ਜੋ ਯਾਹਵੇਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ; ਉਹ ਇਸਰਾਏਲ ਵਿਰੁੱਧ ਲੜੇਗਾ।

3“ਹੇ ਮੇਰੇ ਲੋਕੋ, ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਮੈਂ ਤੁਹਾਡੇ ਉੱਤੇ ਕਿਵੇਂ ਬੋਝ ਪਾਇਆ ਹੈ? ਮੈਨੂੰ ਜਵਾਬ ਦਿਉ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.