6ਦਾਨੀਏਲ, ਗਿਨਥੋਨ, ਬਾਰੂਕ,
7ਮਸ਼ੁੱਲਾਮ, ਅਬੀਯਾਹ, ਮਿਯਾਮੀਨ,
8ਮਅਜ਼ਯਾਹ, ਬਿਲਗਈ ਅਤੇ ਸ਼ਮਅਯਾਹ। ਇਹ ਜਾਜਕ ਸਨ।
9ਲੇਵੀ: ਅਜ਼ਨਯਾਹ ਦਾ ਪੁੱਤਰ ਯੇਸ਼ੂਆ, ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਪੁੱਤਰਾਂ ਵਿੱਚੋਂ ਬਿੰਨੂਈ, ਕਦਮੀਏਲ,
10ਅਤੇ ਉਹਨਾਂ ਦੇ ਸਾਥੀ: ਸ਼ਬਨਯਾਹ, ਹੋਦੀਯਾਹ, ਕੇਲੀਤਾ, ਪਲਯਾਹ, ਹਨਾਨ,