ਨਹਮਯਾਹ 11

ਜਿੱਥੋਂ ਤੱਕ ਉਹਨਾਂ ਦੇ ਖੇਤਾਂ ਵਾਲੇ ਪਿੰਡਾਂ ਦੀ ਗੱਲ ਹੈ, ਯਹੂਦਾਹ ਦੇ ਕੁਝ ਲੋਕ ਕਿਰਯਥ ਅਰਬਾ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ, ਦੀਬੋਨ ਅਤੇ ਉਸ ਦੇ ਆਲੇ-ਦੁਆਲੇ, ਯਕਬਜ਼ੇਲ ਅਤੇ ਉਸ ਦੇ ਪਿੰਡਾਂ ਵਿੱਚ ਰਹਿੰਦੇ ਸਨ।

Nehemiah 11:25 (UKJV) And for the villages, with their fields, some of the children of Judah dwelt at Kirjatharba, and in the villages thereof, and at Dibon, and in the villages thereof, and at Jekabzeel, and in the villages thereof,

23ਸੰਗੀਤਕਾਰ ਰਾਜੇ ਦੇ ਹੁਕਮਾਂ ਦੇ ਅਧੀਨ ਸਨ, ਜੋ ਉਹਨਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਅਨੁਸਾਰ ਪ੍ਰਬੰਧ ਕਰਦੇ ਸਨ।

24ਪਥਹਯਾਹ ਜੋ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ੇਰਾਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ।

25ਜਿੱਥੋਂ ਤੱਕ ਉਹਨਾਂ ਦੇ ਖੇਤਾਂ ਵਾਲੇ ਪਿੰਡਾਂ ਦੀ ਗੱਲ ਹੈ, ਯਹੂਦਾਹ ਦੇ ਕੁਝ ਲੋਕ ਕਿਰਯਥ ਅਰਬਾ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ, ਦੀਬੋਨ ਅਤੇ ਉਸ ਦੇ ਆਲੇ-ਦੁਆਲੇ, ਯਕਬਜ਼ੇਲ ਅਤੇ ਉਸ ਦੇ ਪਿੰਡਾਂ ਵਿੱਚ ਰਹਿੰਦੇ ਸਨ।

26ਯੇਸ਼ੂਆ ਵਿੱਚ, ਮੋਲਾਦਾਹ ਵਿੱਚ, ਬੈਥ-ਪਲੇਟ ਵਿੱਚ,

27ਹਾਸੋਰ-ਸ਼ੂਆਲ ਅਤੇ ਬੇਰਸ਼ੇਬਾ ਉਸ ਦੀਆਂ ਬਸਤੀਆਂ ਵਿੱਚ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.