ਨਹਮਯਾਹ 12

ਇਹ ਉਹ ਜਾਜਕ ਅਤੇ ਲੇਵੀ ਸਨ ਜੋ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਅਤੇ ਯੇਸ਼ੂਆ ਦੇ ਨਾਲ ਵਾਪਸ ਆਏ: ਸਰਾਯਾਹ, ਯਿਰਮਿਯਾਹ, ਅਜ਼ਰਾ,

Nehemiah 12:1 (UKJV) Now these are the priests and the Levites that went up with Zerubbabel the son of Shealtiel, and Jeshua: Seraiah, Jeremiah, Ezra,

1ਇਹ ਉਹ ਜਾਜਕ ਅਤੇ ਲੇਵੀ ਸਨ ਜੋ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਅਤੇ ਯੇਸ਼ੂਆ ਦੇ ਨਾਲ ਵਾਪਸ ਆਏ: ਸਰਾਯਾਹ, ਯਿਰਮਿਯਾਹ, ਅਜ਼ਰਾ,

2ਅਮਰਯਾਹ, ਮੱਲੂਕ, ਹਤੂਸ਼,

3ਸ਼ਕਨਯਾਹ, ਰਹੂਮ, ਮਰੇਮੋਥ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.