ਨਹਮਯਾਹ 13

ਇਸ ਲਈ ਮੈਂ ਜਾਜਕਾਂ ਅਤੇ ਲੇਵੀਆਂ ਨੂੰ ਸਾਰੀਆਂ ਵਿਦੇਸ਼ੀ ਚੀਜ਼ਾਂ ਤੋਂ ਸ਼ੁੱਧ ਕੀਤਾ ਅਤੇ ਉਹਨਾਂ ਨੂੰ ਹਰ ਇੱਕ ਨੂੰ ਆਪਣੇ ਕੰਮ ਲਈ ਸੌਂਪਿਆ।

Nehemiah 13:30 (UKJV) Thus cleansed I them from all strangers, and appointed the wards of the priests and the Levites, every one in his business;

28ਪ੍ਰਧਾਨ ਜਾਜਕ ਅਲਯਾਸ਼ੀਬ ਦੇ ਪੁੱਤਰ ਯੋਯਾਦਾ ਦੇ ਪੁੱਤਰਾਂ ਵਿੱਚੋਂ ਇੱਕ ਹੋਰੋਨੀ ਸਨਬੱਲਟ ਦਾ ਜਵਾਈ ਸੀ ਅਤੇ ਮੈਂ ਉਸਨੂੰ ਮੇਰੇ ਤੋਂ ਦੂਰ ਕਰ ਦਿੱਤਾ।

29ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਚੇਤੇ ਰੱਖ, ਕਿਉਂ ਜੋ ਉਹਨਾਂ ਨੇ ਜਾਜਕਾਂ ਦੇ ਅਹੁਦੇ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਭ੍ਰਿਸ਼ਟ ਕੀਤਾ।

30ਇਸ ਲਈ ਮੈਂ ਜਾਜਕਾਂ ਅਤੇ ਲੇਵੀਆਂ ਨੂੰ ਸਾਰੀਆਂ ਵਿਦੇਸ਼ੀ ਚੀਜ਼ਾਂ ਤੋਂ ਸ਼ੁੱਧ ਕੀਤਾ ਅਤੇ ਉਹਨਾਂ ਨੂੰ ਹਰ ਇੱਕ ਨੂੰ ਆਪਣੇ ਕੰਮ ਲਈ ਸੌਂਪਿਆ।

31ਮੈਂ ਨਿਰਧਾਰਿਤ ਸਮੇਂ ਤੇ ਲੱਕੜ ਦੇ ਯੋਗਦਾਨ ਲਈ, ਅਤੇ ਪਹਿਲੇ ਫਲਾਂ ਲਈ ਵੀ ਪ੍ਰਬੰਧ ਕੀਤਾ। ਮੇਰੇ ਸੁਆਮੀ, ਕਿਰਪਾ ਨਾਲ ਮੈਨੂੰ ਯਾਦ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.