ਗਿਣਤੀ 10

ਫਿਰ ਕੋਹਾਥੀ ਪਵਿੱਤਰ ਵਸਤੂਆਂ ਨੂੰ ਲੈ ਕੇ ਚੱਲ ਪਏ ਅਤੇ ਦੂਸਰਿਆਂ ਨੇ ਉਹਨਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ।

Numbers 10:21 (UKJV) And the Kohathites set forward, bearing the sanctuary: and the other did set up the tabernacle against they came.

19ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਸੀ।

20ਅਤੇ ਦੇਊਏਲ ਦਾ ਪੁੱਤਰ ਏਲੀਯਾਸਾਫ਼ ਗਾਦ ਦੇ ਗੋਤ ਦਾ ਸੈਨਾਪਤੀ ਸੀ।

21ਫਿਰ ਕੋਹਾਥੀ ਪਵਿੱਤਰ ਵਸਤੂਆਂ ਨੂੰ ਲੈ ਕੇ ਚੱਲ ਪਏ ਅਤੇ ਦੂਸਰਿਆਂ ਨੇ ਉਹਨਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ।

22ਫਿਰ ਇਫ਼ਰਾਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਉਹਨਾਂ ਦਾ ਸੈਨਾਪਤੀ ਸੀ।

23ਪਦਾਹਸੂਰ ਦਾ ਪੁੱਤਰ ਗਮਲੀਏਲ ਮਨੱਸ਼ੇਹ ਦੇ ਗੋਤ ਦਾ ਸੈਨਾਪਤੀ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.