ਗਿਣਤੀ 10

ਜਦੋਂ ਪਹਿਲਾ ਸਾਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਹੈ, ਤਾਂ ਪੂਰਬ ਵੱਲ ਡੇਰਾ ਲਾਉਣ ਵਾਲੇ ਕਬੀਲੇ ਕੂਚ ਕਰਨ।

Numbers 10:5 (UKJV) When all of you blow an alarm, then the camps that lie on the east parts shall go forward.

3ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ ਤਾਂ ਸਾਰੀ ਕੌਮ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਤੁਹਾਡੇ ਅੱਗੇ ਇਕੱਠੀ ਹੋਵੇ।

4ਅਤੇ ਜਦ ਇੱਕੋ ਹੀ ਵਜਾਈ ਜਾਏ, ਤਾਂ ਇਸਰਾਏਲ ਵਿੱਚ ਜਿਹੜੇ ਹਜ਼ਾਰਾ ਦੇ ਮੁਖੀ ਤੁਹਾਡੇ ਸਾਹਮਣੇ ਇਕੱਠੇ ਹੋਣ।

5ਜਦੋਂ ਪਹਿਲਾ ਸਾਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਹੈ, ਤਾਂ ਪੂਰਬ ਵੱਲ ਡੇਰਾ ਲਾਉਣ ਵਾਲੇ ਕਬੀਲੇ ਕੂਚ ਕਰਨ।

6ਜਦੋਂ ਸਾਹ ਖਿੱਚ ਕੇ ਦੂਸਰੀ ਵਾਰ ਤੁਰ੍ਹੀ ਵਜਾਈ ਜਾਂਦੀ ਹੈ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਕੂਚ ਕਰਨ ਲਈ ਉਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਸੀ।

7ਜਦੋਂ ਵੀ ਸਭਾ ਇਕੱਠੀ ਹੋਵੇ, ਤੁਸੀਂ ਬਿਨਾਂ ਕਿਸੇ ਚੇਤਾਵਨੀ ਦੇ ਤੁਰ੍ਹੀ ਵਜਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.