ਗਿਣਤੀ 10

ਜਦੋਂ ਸਾਹ ਖਿੱਚ ਕੇ ਦੂਸਰੀ ਵਾਰ ਤੁਰ੍ਹੀ ਵਜਾਈ ਜਾਂਦੀ ਹੈ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਕੂਚ ਕਰਨ ਲਈ ਉਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਸੀ।

Numbers 10:6 (UKJV) When all of you blow an alarm the second time, then the camps that lie on the south side shall take their journey: they shall blow an alarm for their journeys.

4ਅਤੇ ਜਦ ਇੱਕੋ ਹੀ ਵਜਾਈ ਜਾਏ, ਤਾਂ ਇਸਰਾਏਲ ਵਿੱਚ ਜਿਹੜੇ ਹਜ਼ਾਰਾ ਦੇ ਮੁਖੀ ਤੁਹਾਡੇ ਸਾਹਮਣੇ ਇਕੱਠੇ ਹੋਣ।

5ਜਦੋਂ ਪਹਿਲਾ ਸਾਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਹੈ, ਤਾਂ ਪੂਰਬ ਵੱਲ ਡੇਰਾ ਲਾਉਣ ਵਾਲੇ ਕਬੀਲੇ ਕੂਚ ਕਰਨ।

6ਜਦੋਂ ਸਾਹ ਖਿੱਚ ਕੇ ਦੂਸਰੀ ਵਾਰ ਤੁਰ੍ਹੀ ਵਜਾਈ ਜਾਂਦੀ ਹੈ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਕੂਚ ਕਰਨ ਲਈ ਉਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਸੀ।

7ਜਦੋਂ ਵੀ ਸਭਾ ਇਕੱਠੀ ਹੋਵੇ, ਤੁਸੀਂ ਬਿਨਾਂ ਕਿਸੇ ਚੇਤਾਵਨੀ ਦੇ ਤੁਰ੍ਹੀ ਵਜਾਓ।

8“ਹਾਰੋਨ ਦੇ ਪੁੱਤਰ, ਜਾਜਕ ਤੁਰ੍ਹੀਆਂ ਵਜਾਉਣ। ਇਹ ਤੁਹਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦਾ ਨਿਯਮ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.