ਗਿਣਤੀ 11

ਜਦੋਂ ਲੋਕਾਂ ਨੇ ਮੋਸ਼ੇਹ ਨੂੰ ਪੁਕਾਰਿਆ, ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬੁਝ ਗਈ।

Numbers 11:2 (UKJV) And the people cried unto Moses; and when Moses prayed unto the LORD, the fire was quenched.

1ਹੁਣ ਲੋਕਾਂ ਨੇ ਯਾਹਵੇਹ ਦੇ ਸੁਣਨ ਵਿੱਚ ਆਪਣੀਆਂ ਮੁਸ਼ਕਲਾਂ ਬਾਰੇ ਸ਼ਿਕਾਇਤ ਕੀਤੀ, ਅਤੇ ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਸਦਾ ਕ੍ਰੋਧ ਭੜਕ ਉੱਠਿਆ। ਫਿਰ ਯਾਹਵੇਹ ਦੀ ਅੱਗ ਉਹਨਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਨੂੰ ਭਸਮ ਕਰ ਦਿੱਤਾ।

2ਜਦੋਂ ਲੋਕਾਂ ਨੇ ਮੋਸ਼ੇਹ ਨੂੰ ਪੁਕਾਰਿਆ, ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬੁਝ ਗਈ।

3ਇਸ ਲਈ ਉਸ ਥਾਂ ਨੂੰ ਤਬੇਰਾਹ ਕਿਹਾ ਜਾਂਦਾ ਸੀ, ਕਿਉਂਕਿ ਯਾਹਵੇਹ ਦੀ ਅੱਗ ਉਹਨਾਂ ਵਿੱਚ ਬਲਦੀ ਸੀ।

4ਉਹਨਾਂ ਦੇ ਨਾਲ ਦੇ ਬਟੇਰੇ ਹੋਰ ਭੋਜਨ ਨੂੰ ਤਰਸਣ ਲੱਗੇ, ਅਤੇ ਇਸਰਾਏਲੀ ਫਿਰ ਰੋਣ ਲੱਗੇ ਅਤੇ ਕਹਿਣ ਲੱਗੇ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.