ਗਿਣਤੀ 11

ਹੁਣ ਲੋਕਾਂ ਨੇ ਯਾਹਵੇਹ ਦੇ ਸੁਣਨ ਵਿੱਚ ਆਪਣੀਆਂ ਮੁਸ਼ਕਲਾਂ ਬਾਰੇ ਸ਼ਿਕਾਇਤ ਕੀਤੀ, ਅਤੇ ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਸਦਾ ਕ੍ਰੋਧ ਭੜਕ ਉੱਠਿਆ। ਫਿਰ ਯਾਹਵੇਹ ਦੀ ਅੱਗ ਉਹਨਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਨੂੰ ਭਸਮ ਕਰ ਦਿੱਤਾ।

Numbers 11:1 (UKJV) And when the people complained, it displeased the LORD: and the LORD heard it; and his anger was kindled; and the fire of the LORD burnt among them, and consumed them that were in the uttermost parts of the camp.

1ਹੁਣ ਲੋਕਾਂ ਨੇ ਯਾਹਵੇਹ ਦੇ ਸੁਣਨ ਵਿੱਚ ਆਪਣੀਆਂ ਮੁਸ਼ਕਲਾਂ ਬਾਰੇ ਸ਼ਿਕਾਇਤ ਕੀਤੀ, ਅਤੇ ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਸਦਾ ਕ੍ਰੋਧ ਭੜਕ ਉੱਠਿਆ। ਫਿਰ ਯਾਹਵੇਹ ਦੀ ਅੱਗ ਉਹਨਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਨੂੰ ਭਸਮ ਕਰ ਦਿੱਤਾ।

2ਜਦੋਂ ਲੋਕਾਂ ਨੇ ਮੋਸ਼ੇਹ ਨੂੰ ਪੁਕਾਰਿਆ, ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬੁਝ ਗਈ।

3ਇਸ ਲਈ ਉਸ ਥਾਂ ਨੂੰ ਤਬੇਰਾਹ ਕਿਹਾ ਜਾਂਦਾ ਸੀ, ਕਿਉਂਕਿ ਯਾਹਵੇਹ ਦੀ ਅੱਗ ਉਹਨਾਂ ਵਿੱਚ ਬਲਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.