ਗਿਣਤੀ 10

ਜਦੋਂ ਵੀ ਇਹ ਆਰਾਮ ਕਰਨ ਲਈ ਠਹਿਰਦਾ, ਮੋਸ਼ੇਹ ਆਖਦਾ ਹੁੰਦਾ ਸੀ, “ਹੇ ਯਾਹਵੇਹ, ਇਸਰਾਏਲ ਦੇ ਅਣਗਿਣਤ ਹਜ਼ਾਰਾਂ ਲੋਕਾਂ ਕੋਲ ਵਾਪਸ ਆ।”

Numbers 10:36 (UKJV) And when it rested, he said, Return, O LORD, unto the many thousands of Israel.

34ਯਾਹਵੇਹ ਦਾ ਬੱਦਲ ਦਿਨ ਵੇਲੇ ਉਹਨਾਂ ਉੱਤੇ ਛਾਇਆ ਹੋਇਆ ਸੀ ਜਦੋਂ ਉਹ ਡੇਰੇ ਤੋਂ ਨਿਕਲਦੇ ਸਨ।

35ਇਸ ਤਰ੍ਹਾਂ ਹੁੰਦਾ ਸੀ, ਜਦ ਸੰਦੂਕ ਦਾ ਕੂਚ ਹੁੰਦਾ ਸੀ, ਮੋਸ਼ੇਹ ਆਖਦਾ ਸੀ, “ਉੱਠ, ਯਾਹਵੇਹ! ਤੇਰੇ ਦੁਸ਼ਮਣ ਖਿੱਲਰ ਜਾਣ; ਤੇਰੇ ਦੁਸ਼ਮਣ ਤੇਰੇ ਅੱਗੋਂ ਭੱਜ ਜਾਣ।”

36ਜਦੋਂ ਵੀ ਇਹ ਆਰਾਮ ਕਰਨ ਲਈ ਠਹਿਰਦਾ, ਮੋਸ਼ੇਹ ਆਖਦਾ ਹੁੰਦਾ ਸੀ, “ਹੇ ਯਾਹਵੇਹ, ਇਸਰਾਏਲ ਦੇ ਅਣਗਿਣਤ ਹਜ਼ਾਰਾਂ ਲੋਕਾਂ ਕੋਲ ਵਾਪਸ ਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.