ਗਿਣਤੀ 13

ਜਦੋਂ ਮੋਸ਼ੇਹ ਨੇ ਉਹਨਾਂ ਨੂੰ ਕਨਾਨ ਦੀ ਖੋਜ ਕਰਨ ਲਈ ਭੇਜਿਆ, ਉਸਨੇ ਕਿਹਾ, “ਨੇਗੇਵ ਵਿੱਚੋਂ ਦੀ ਲੰਘ ਕੇ ਪਹਾੜੀ ਪ੍ਰਦੇਸ਼ ਵਿੱਚ ਜਾਓ।

Numbers 13:17 (UKJV) And Moses sent them to spy out the land of Canaan, and said unto them, Get you up this way southward, and go up into the mountain:

15ਗਾਦ ਦੇ ਗੋਤ ਵਿੱਚੋਂ, ਮਾਕੀ ਦਾ ਪੁੱਤਰ ਗਊਏਲ।

16ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੋਸ਼ੇਹ ਨੇ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ। (ਮੋਸ਼ੇਹ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯੇਹੋਸ਼ੁਆ ਨਾਮ ਦਿੱਤਾ।)

17ਜਦੋਂ ਮੋਸ਼ੇਹ ਨੇ ਉਹਨਾਂ ਨੂੰ ਕਨਾਨ ਦੀ ਖੋਜ ਕਰਨ ਲਈ ਭੇਜਿਆ, ਉਸਨੇ ਕਿਹਾ, “ਨੇਗੇਵ ਵਿੱਚੋਂ ਦੀ ਲੰਘ ਕੇ ਪਹਾੜੀ ਪ੍ਰਦੇਸ਼ ਵਿੱਚ ਜਾਓ।

18ਵੇਖੋ, ਧਰਤੀ ਕਿਹੋ ਜਿਹੀ ਹੈ ਅਤੇ ਉੱਥੇ ਰਹਿਣ ਵਾਲੇ ਬਲਵਾਨ ਹਨ ਜਾਂ ਕਮਜ਼ੋਰ, ਗਿਣਤੀ ਵਿੱਚ ਥੋੜ੍ਹੇ ਹਨ ਜਾਂ ਬਹੁਤ ਹਨ।

19ਉਹ ਕਿਹੋ ਜਿਹੀ ਧਰਤੀ ਵਿੱਚ ਰਹਿੰਦੇ ਹਨ? ਕੀ ਇਹ ਚੰਗੀ ਹੈ ਜਾਂ ਮਾੜੀ? ਅਤੇ ਕਿਸ ਤਰ੍ਹਾ ਦੇ ਸ਼ਹਿਰ ਹਨ ਜਿੰਨ੍ਹਾਂ ਵਿੱਚ ਉਹ ਵੱਸਦੇ ਹਨ? ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.