ਗਿਣਤੀ 17

ਇਸਰਾਏਲੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਮਰ ਜਾਵਾਂਗੇ! ਅਸੀਂ ਗੁਆਚ ਗਏ ਹਾਂ, ਅਸੀਂ ਸਾਰੇ ਹਾਰ ਗਏ ਹਾਂ!

Numbers 17:12 (UKJV) And the children of Israel spoke unto Moses, saying, Behold, we die, we perish, we all perish.

10ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਦੀ ਲਾਠੀ ਨੂੰ ਨੇਮ ਦੇ ਸੰਦੂਕ ਦੇ ਅੱਗੇ ਮੋੜ ਦੇ ਤਾਂ ਜੋ ਵਿਦਰੋਹ ਕਰਨ ਵਾਲਿਆਂ ਲਈ ਇੱਕ ਨਿਸ਼ਾਨੀ ਹੋਵੇ, ਇਹ ਮੇਰੇ ਵਿਰੁੱਧ ਉਹਨਾਂ ਦੀ ਬੁੜ-ਬੁੜ ਖ਼ਤਮ ਕਰ ਦੇਵੇਗਾ ਤਾਂ ਜੋ ਉਹ ਮਰ ਨਾ ਜਾਣ।”

11ਮੋਸ਼ੇਹ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

12ਇਸਰਾਏਲੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਮਰ ਜਾਵਾਂਗੇ! ਅਸੀਂ ਗੁਆਚ ਗਏ ਹਾਂ, ਅਸੀਂ ਸਾਰੇ ਹਾਰ ਗਏ ਹਾਂ!

13ਜੋ ਕੋਈ ਵੀ ਯਾਹਵੇਹ ਦੇ ਡੇਰੇ ਦੇ ਨੇੜੇ ਆਉਂਦਾ ਹੈ, ਉਹ ਮਰ ਜਾਵੇਗਾ। ਕੀ ਅਸੀਂ ਸਾਰੇ ਮਰਨ ਜਾ ਰਹੇ ਹਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.