ਗਿਣਤੀ 2

ਬਿਨਯਾਮੀਨ ਦਾ ਗੋਤ ਅਗਲਾ ਹੋਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ।

Numbers 2:22 (UKJV) Then the tribe of Benjamin: and the captain of the sons of Benjamin shall be Abidan the son of Gideoni.

20ਮਨੱਸ਼ੇਹ ਦਾ ਗੋਤ ਉਹਨਾਂ ਦੇ ਅੱਗੇ ਹੋਵੇਗਾ। ਮਨੱਸ਼ੇਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ।

21ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 32,200 ਸਨ।

22ਬਿਨਯਾਮੀਨ ਦਾ ਗੋਤ ਅਗਲਾ ਹੋਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ।

23ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 35,400 ਸਨ।

24ਇਫ਼ਰਾਈਮ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,08,100 ਹੈ। ਤੀਸਰੇ ਸਥਾਨ ਤੇ ਉਹ ਕੂਚ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.