ਗਿਣਤੀ 20

ਜਦੋਂ ਅਦੋਮ ਨੇ ਉਹਨਾਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਦੇਣ ਤੋਂ ਇਨਕਾਰ ਕਰ ਦਿੱਤਾ, ਇਸਰਾਏਲ ਨੇ ਉਹਨਾਂ ਤੋਂ ਮੂੰਹ ਮੋੜ ਲਿਆ।

Numbers 20:21 (UKJV) Thus Edom refused to give Israel passage through his border: wherefore Israel turned away from him.

19ਇਸਰਾਏਲੀਆਂ ਨੇ ਉੱਤਰ ਦਿੱਤਾ, “ਅਸੀਂ ਮੁੱਖ ਮਾਰਗ ਦੇ ਨਾਲ ਚੱਲਾਂਗੇ ਅਤੇ ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡੇ ਵਿੱਚੋਂ ਕੋਈ ਪਾਣੀ ਪੀਂਦੇ ਹਨ, ਤਾਂ ਅਸੀਂ ਉਸ ਦਾ ਭੁਗਤਾਨ ਕਰਾਂਗੇ। ਅਸੀਂ ਸਿਰਫ ਪੈਦਲ ਹੀ ਲੰਘਣਾ ਚਾਹੁੰਦੇ ਹਾਂ ਹੋਰ ਕੁਝ ਨਹੀਂ।”

20ਉਹਨਾਂ ਨੇ ਫੇਰ ਉੱਤਰ ਦਿੱਤਾ, “ਤੁਸੀਂ ਉੱਥੋਂ ਦੀ ਲੰਘ ਨਹੀਂ ਸਕਦੇ ਹੋ।” ਤਦ ਅਦੋਮ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਫ਼ੌਜ ਨਾਲ ਉਹਨਾਂ ਦੇ ਵਿਰੁੱਧ ਆਏ।

21ਜਦੋਂ ਅਦੋਮ ਨੇ ਉਹਨਾਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਦੇਣ ਤੋਂ ਇਨਕਾਰ ਕਰ ਦਿੱਤਾ, ਇਸਰਾਏਲ ਨੇ ਉਹਨਾਂ ਤੋਂ ਮੂੰਹ ਮੋੜ ਲਿਆ।

22ਇਸਰਾਏਲ ਦੀ ਸਾਰੀ ਕੌਮ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੀ ਪਰਬਤ ਉੱਤੇ ਆਈ।

23ਅਦੋਮ ਦੀ ਸਰਹੱਦ ਉੱਤੇ ਹੋਰ ਨਾਮ ਦੇ ਪਹਾੜ ਉੱਤੇ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.