ਗਿਣਤੀ 20

ਅਤੇ ਜਦੋਂ ਸਾਰੀ ਕੌਮ ਨੂੰ ਪਤਾ ਲੱਗਾ ਕਿ ਹਾਰੋਨ ਮਰ ਗਿਆ ਹੈ ਤਾਂ ਸਾਰੇ ਇਸਰਾਏਲੀਆਂ ਨੇ ਉਹ ਦੇ ਲਈ ਤੀਹ ਦਿਨ ਸੋਗ ਕੀਤਾ।

Numbers 20:29 (UKJV) And when all the congregation saw that Aaron was dead, they mourned for Aaron thirty days, even all the house of Israel.

27ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ, ਉਹ ਸਾਰੇ ਲੋਕਾਂ ਦੇ ਸਾਹਮਣੇ ਹੋਰ ਨਾਮੀ ਪਹਾੜ ਉੱਤੇ ਚੜ੍ਹ ਗਏ।

28ਮੋਸ਼ੇਹ ਨੇ ਹਾਰੋਨ ਦੇ ਬਸਤਰ ਲਾਹ ਕੇ ਉਸਦੇ ਪੁੱਤਰ ਅਲਆਜ਼ਾਰ ਨੂੰ ਪਾ ਦਿੱਤੇ ਅਤੇ ਹਾਰੋਨ ਉੱਥੇ ਪਹਾੜ ਦੀ ਚੋਟੀ ਉੱਤੇ ਮਰ ਗਿਆ। ਤਦ ਮੋਸ਼ੇਹ ਅਤੇ ਅਲਆਜ਼ਾਰ ਪਹਾੜ ਤੋਂ ਹੇਠਾਂ ਆਏ,

29ਅਤੇ ਜਦੋਂ ਸਾਰੀ ਕੌਮ ਨੂੰ ਪਤਾ ਲੱਗਾ ਕਿ ਹਾਰੋਨ ਮਰ ਗਿਆ ਹੈ ਤਾਂ ਸਾਰੇ ਇਸਰਾਏਲੀਆਂ ਨੇ ਉਹ ਦੇ ਲਈ ਤੀਹ ਦਿਨ ਸੋਗ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.