ਗਿਣਤੀ 22

ਬਾਲਾਕ ਨੇ ਪਸ਼ੂਆਂ ਅਤੇ ਭੇਡਾਂ ਦੀ ਬਲੀ ਦਿੱਤੀ ਅਤੇ ਕੁਝ ਬਿਲਆਮ ਅਤੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਦਿੱਤੇ।

Numbers 22:40 (UKJV) And Balak offered oxen and sheep, and sent to Balaam, and to the princes that were with him.

38ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਠੀਕ ਹੈ, ਮੈਂ ਹੁਣ ਤੁਹਾਡੇ ਕੋਲ ਆਇਆ ਹਾਂ। ਪਰ ਮੈਂ ਜੋ ਚਾਹਾਂ ਉਹ ਨਹੀਂ ਕਹਿ ਸਕਦਾ, ਮੈਂ ਉਹੀ ਬੋਲਾਂਗਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ।”

39ਤਦ ਬਿਲਆਮ ਬਾਲਾਕ ਦੇ ਨਾਲ ਕਿਰਯਥ-ਹਸੋਥ ਨੂੰ ਗਿਆ।

40ਬਾਲਾਕ ਨੇ ਪਸ਼ੂਆਂ ਅਤੇ ਭੇਡਾਂ ਦੀ ਬਲੀ ਦਿੱਤੀ ਅਤੇ ਕੁਝ ਬਿਲਆਮ ਅਤੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਦਿੱਤੇ।

41ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਾਮੋਥ ਬਆਲ ਉੱਤੇ ਲੈ ਗਿਆ ਅਤੇ ਉੱਥੋਂ ਉਹ ਇਸਰਾਏਲ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖ ਸਕਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.